ਮੁੱਖ ਪੰਨਾ

Mission Fateh, Punjab Fights Corona ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੀ.ਏ/ਬੀ.ਕਾਮ/ਬੀਸੀਏ ਭਾਗ ਪਹਿਲਾ (ਸਮੈਸਟਰ-ਪਹਿਲਾ), ਐਮ.ਏ (ਪੋਲ:ਸਾਇੰਸ)/ਐਮ.ਏ (ਪੰਜਾਬੀ) ਭਾਗ ਪਹਿਲਾ, ਪੀਜੀਡੀਸੀਏ ਦੇ ਸਾਲ 2023-24 ਦੇ ਦਾਖ਼ਲੇ ਆਰੰਭ ਹੋ ਚੁੱਕੇ ਹਨ। ਇਸ ਸਬੰਧੀ ਵਿਦਿਆਰਥੀ ਕਾਲਜ ਵਿਖੇ ਦਾਖ਼ਲਾ ਲੈਣ ਲਈ ਵੈਬ-ਸਾਈਟ https://nmgcmansa.ac.in ’ਤੇ ਆਨ-ਲਾਈਨ ਫਾਰਮ ਭਰੇ।Information for studentsregarding their studies and e-Learning resources

About College

It was to realize India’s first Prime Minister Pandit Jawaharlal Nehru’s dream of an educationally rich and vibrant India that Advocate, Late Sh. Des Raj, former Health Minster, Punjab and Member, Punjab Public Service Commission, and some of his friends established this institution of higher learning in 1965 in Pandit Nehru’s memory.

Lovingly known as Babu Des Raj to one and all, he was a visionary fired with missionary zeal to dispel the darkness of ignorance by spreading the light of knowledge. His untiring efforts and those of his friends, who shared his ideals ... Read More


 •  Notice Board


   ‌ਨੋਟ:-‌ ‌

 • ਪ੍ਰਮੋਟ‌ ‌ਕੀਤੇ‌ ‌ਵਿਦਿਆਰਥੀਆਂ‌ ‌ਦਾ‌ ‌ਅਗਲੇ‌ ‌ਸਮੈਸਟਰ/‌ ‌ਕਲਾਸ‌ ‌ਵਿੱਚ‌ ‌ਦਾਖਲਾ‌ ‌ਆਰਜੀ‌ ‌ਹੋਵੇਗਾ।‌ ‌

  ਜੇਕਰ‌ ‌ਕਿਸੇ‌ ‌ਵੀ‌ ‌ਸਮੇਂ‌ ‌ਅਗਲੇ‌ ‌ਸਮੈਸਟਰ‌ ‌ਵਿੱਚ‌ ‌ਪ੍ਰਮੋਟ‌ ‌ਕੀਤਾ‌ ‌ਵਿਦਿਆਰਥੀ‌ ‌ਆਯੋਗ‌ ‌ਪਾਇਆ‌ ‌ਜਾਂਦਾ‌ ‌ਹੈ‌ ‌ਤਾਂ‌ ‌ਉਸ‌ ‌ਦੀ‌ ‌ਪ੍ਰਮੋਸ਼ਨ‌ ‌ਆਪਣੇ‌ ‌ਆਪ‌ ‌ਕੈਂਸਲ‌ ‌ਹੋ‌ ‌ਜਾਵੇਗੀ
 • ਕਾਲਜ ਦੇ ਬੀ.ਏ/ਬੀ.ਕਾਮ/ਬੀ.ਸੀ.ਏ ਭਾਗ ਦੂਜਾ ਤੇ ਤੀਜਾ ਦੇ ਵਿਦਿਆਰਥੀ ਆਪਣੇ ਪਹਿਲੇ ਅਤੇ ਤੀਜਾ ਸਮੈਸਟਰ ਦਾ ਰਿਜਲਟ ਮਿਤੀ 31.07.2023 ਤੱਕ ਅੱਪਡੇਟ ਕਰਨ।
 • ਐਮ.ਏ ਭਾਗ ਦੂਜਾ ਦੇ ਵਿਦਿਆਰਥੀ ਆਪਣੇ ਪਹਿਲੇ ਅਤੇ ਦੂਜੇ ਸਮੈਸਟਰ ਦਾ ਰਿਜਲਟ ਮਿਤੀ 01.08.2022 ਤੱਕ ਅੱਪਡੇਟ ਕਰਨ।
 1. ਸਾਰੇ ਵਿਦਿਆਰਥੀਆਂ ਨੂੰ ਆਖਰੀ ਮਿਤੀ ਤੋਂ ਪਹਿਲਾਂ ਦਾਖਲੇ ਲਈ ਆਨ-ਲਾਇਨ ਅਰਜੀ ਭਰਨੀ ਹੋਵੇਗੀ।
 2. ਦਾਖਲਾ ਲੈਣ ਵਾਲੇ ਉਮੀਦਵਾਰ/ਵਿਦਿਆਰਥੀ ਕੇਵਲ ਅਪਣਾ ਜਾਂ ਅਪਣੇ ਕਿਸੇ ਪ੍ਰੀਵਾਰ ਦੇ ਮੈਂਬਰ ਦਾ ਹੀ ਮੋਬਾਇਲ ਨੰਬਰ ਆਨ-ਲਾਇਨ ਦਾਖਲਾ ਫਾਰਮ 'ਚ ਭਰਨ।
 3. ਕਾਊਂਸਲਿੰਗ/ਇੰਟਰਵਿਉ ਸਬੰਧੀ ਜਾਣਕਾਰੀ SMS ਰਾਹੀਂ ਦਿੱਤੀ ਜਾਵੇਗੀ।
 4. ਵਿਦਿਆਰਥੀਆਂ ਨੂੰ ਖੁਦ ਦਾਖਲਾ ਕਮੇਟੀ ਦੇ ਸਾਹਮਣੇ ਮਿਥੀ ਹੋਈ ਮਿਤੀ ਨੂੰ ਸਮੇਂ ਸਿਰ ਅਸਲ ਸਰਟੀਫਿਕੇਟ ਅਤੇ ਫੋਟੋ ਸਟੇਟ ਕਾਪੀਆਂ ਲੈਕੇ ਇੰਟਰਵਿਊ ਲਈ ਹਾਜਰ ਹੋਣਾ ਪਵੇਗਾ। ਕਾਊਂਸਲਿੰਗ/ਇੰਟਰਵਿਉ ਵਾਲੇ ਦਿਨ ਵਿਦਿਆਰਥੀ ਨੂੰ ਹੇਠਾਂ ਦਰਸਾਏ ਦਸਤਾਵੇਜ਼ ਨਾਲ ਲੈ ਕੇ ਦਾਖਲਾ ਕਮੇਟੀ ਅੱਗੇ ਪੇਸ਼ ਹੋਣਾ ਪਵੇਗਾ।
 • ਆਨ-ਲਾਇਨ ਦਾਖਲਾ ਅਰਜੀ ਭਰਨ ਉਪਰੰਤ ਪ੍ਰਿੰਟ ਕੀਤੀ ਕਾਪੀ।
 • ਅਪਣੀ ਇੱਕ ਫੋਟੋ(ਬਿਨਾਂ ਤਸਦੀਕ ਕੀਤੇ)।
 • ਦਾਖਲੇ ਸਬੰਧੀ ਸਾਰੇ ਅਸਲੀ ਦਸਤਾਵੇਜ਼ ਆਚਰਣ ਸਰਟੀਫਿਕੇਟ, ਪਿਛਲੀ ਪਾਸ ਕੀਤੀ ਪ੍ਰੀਖਿਆ, ਜਨਮ ਤਾਰੀਖ ਦਰਸਾਉਂਦਾ ਬੋਰਡ ਦਾ ਪ੍ਰਮਾਣ ਪੱਤਰ,, ਅਨੁਸੂਚਿਤ ਜਾਤੀ/ਪਛੜੀਆਂ ਸ਼੍ਰੇਣੀਆਂ ਸਰਟੀਫਿਕੇਟ (ਪਛੜੀਆਂ ਸ਼੍ਰੇਣੀਆਂ ਦਾ ਸਰਟੀਫਿਕੇਟ ਤਿੰਨ ਸਾਲਾਂ ਤੋ ਵੱਧ ਪੁਰਾਣਾ ਨਹੀ ਹੋਣਾ ਚਾਹੀਦਾ।
 • ਅਨੁਸੂਚਿਤ ਜਾਤੀ ਨਾਲ ਸਬੰਧਤ ਪੰਜਾਬ ਦੇ ਵਸਨੀਕ ਵਿਦਿਆਰਥੀ ਜਿੰਨਾ ਦੇ ਪਰਿਵਾਰ ਦੀ ਸਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ, ਆਮਦਨ ਦਾ ਸਰਟੀਫਿਕੇਟ।
 • ਦਿੱਤੇ ਗਏ ਫਾਰਮੈਟ ਅਨੁਸਾਰ ਪੇਂਡੂ ਇਲਾਕੇ ਦਾ ਸਰਟੀਫਿਕੇਟ ਜੇਕਰ ਤੁਸੀਂ ਦਸਵੀਂ/ਬਾਰਵੀਂ ਜਮਾਤ ਪੇਂਡੂ ਸਕੂਲ ਤੋਂ ਪਾਸ ਕੀਤੀ ਹੋਵੇ ਅਤੇ ਪਿਛਲੇ 5 ਸਾਲ ਪੇਂਡੂ ਸਕੂਲ ਵਿਚ ਪੜ੍ਹੇ ਹੋ। ਰੂਰਲ ਏਰੀਆ ਸਰਟੀਫਿਕੇਟ ਦਾ ਪਰਫੌਰਮਾ download/print ਕਰਨ ਲਈ ਇੱਥੇ ਕਲਿੱਕ ਕਰੋ
 • ਬੋਰਡ ਮੋਹਾਲੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਲਾਵਾ ਬਾਹਰਲੇ ਬੋਰਡਾਂ ਤੋਂ ਇਮਤਿਹਾਨ ਪਾਸ ਕਰਕੇ ਆਏ ਵਿਦਿਆਰਥੀਆਂ ਲਈ ਪਿਛਲੀ ਯੂਨੀਵਰਸਿਟੀ/ਬੋਰਡ ਵਲੋਂ ਯੂਨੀਵਰਸਿਟੀ/ ਬੋਰਡ ਬਦਲੀ ਪ੍ਰਮਾਣ-ਪੱਤਰ (ਮਾਈਗ੍ਰੇਸ਼ਨ ਸਰਟੀਫਿਕੇਟ/Migration Certificate.
 • ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬੋਰਡਾਂ ਅਤੇ ਸੀ.ਬੀ.ਐਸ.ਈ./ ਆਈ.ਸੀ.ਐਸ.ਈ. ਤੋ ਇਲਾਵਾ ਬਾਹਰਲੇ ਬੋਰਡਾਂ ਤੋਂ 10+2 ਦੀ ਪ੍ਰੀਖਿਆ ਵਾਲੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਤੋਂ ਪਾਤਰਤਾ ਸਰਟੀਫਿਕੇਟ (Eligibility Certificate).
 • ਰਿਹਾਇਸ਼ੀ ਪਤੇ ਦੇ ਸਬੂਤ ਲਈ ਆਧਾਰ ਕਾਰਡ/ਰਾਸ਼ਨ ਕਾਰਡ/ਟੈਲੀਫੋਨ ਬਿਲ/ਬਿਜਲੀ ਬਿਲ/ਵੋਟਰ ਕਾਰਡ/ਡਰਾਈਵਿੰਗ ਲਾਇਸੈਂਸ/ਪਾਸਪੋਰਟ
 • ਹਰੇਕ ਦਸਤਾਵੇਜ਼ ਦੀ ਇੱਕ ਫੋਟੋ ਕਾਪੀ।